top of page
ਟੋਰੰਟੋ ਦੇ ਪੰਜਾਬੀ ਬੋਲਨ ਵਾਲੇ ਬਜ਼ੁਰਗਾਂ ਦੀ ਮਦਦ ਲਈ
To Help Punjabi speaking Seniors in Toronto
ਅਸੀਂ ਤੇਜਸ ਧਾਮੀ ਅਤੇ ਸਹਿਜ ਧਾਮੀ ਹਾਈ ਸਕੂਲ ਦੇ ਦੋ ਵਿਦਿਆਰਥੀ ਹਾਂ। ਸਾਡੀ ਦਾਦੀ ਮਾਂ ਦੇ ਨਾਲ ਨਿਯਮਤ ਤੌਰ ਤੇ ਗੁਰਦੁਆਰੇ ਜਾਣ ਸਮੇਂ ਅਸੀਂ ਬਹੁਤ ਸਾਰੇ ਪੰਜਾਬੀ ਬਜ਼ੁਰਗਾਂ ਦੇ ਸੰਪਰਕ ਵਿਚ ਆਏ, ਜੋ ਹਰ ਰੋਜ਼ ਭਾਸ਼ਾ ਦੀ ਸਮੱਸਿਆ ਕਾਰਨ ਸੰਘਰਸ਼ ਕਰਦੇ ਹਨ ਅਤੇ ਪੂਰਨ ਰੂਪ ਵਿਚ ਦੂਸਰਿਅਾ ਤੇ ਨਿਰਭਰ ਹਨ । ਅਸੀਂ ਵੈਬ ਤੇ ਉਨ੍ਹਾਂ ਲਈ ਉਪਲਬਧ ਜਾਣਕਾਰੀ ਅਤੇ ਨੀਤੀਆਂ ਨੂੰ ਸਮਝਣ ਲਈ ਇੱਕ ਵੈਬਸਾਈਟ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਇੱਕ ਪੂਰੀ ਸਵੈਸੇਵੀ ਵੈਬਸਾਈਟ ਹੈ, ਅਸੀਂ ਇਹ ਉਪਰਾਲਾ ਸਿਰਫ ਉਹਨਾਂ ਨੂੰ ਸਵੈ-ਨਿਰਭਰ ਬਣਨ ਵਿਚ ਉਹਨਾਂ ਦੀ ਮਦਦ ਲਈ ਅਤੇ ਸਾਡੇ ਲੋੜਵੰਦ ਬਜ਼ੁਰਗਾਂ ਨੂੰ ਕੁਝ ਵਾਪਸ ਦੇਣ ਲਈ ਕੀਤਾ ਗਿਆ ਹੈ। ਅਸੀ ਤੁਹਾਡੇ ਕਿਸੇ ਵੀ ਢੁਕਵੇਂ ਵਾਧੇ ਅਤੇ ਸੁਝਾਵਾਂ ਦਾ ਹਮੇਸ਼ਾਂ ਸਵਾਗਤ ਕਰਦੇ ਹਾਂ. ਜੇ ਤੁਸੀਂ ਇਸ ਵੈਬਸਾਈਟ ਤੇ ਕੋਈ ਉਪਯੋਗੀ ਜਾਣਕਾਰੀ ਜੋੜਨੀ ਚਾਹੰਦੇ ਹੋ ਤਾਂ ਹੇਠ ਲਿਖੇ ਬਟਨ ਨੂੰ ਦਬਾਕੇ ਬੇਝਿਜਕ ਸਾਨੂੰ ਈਮੇਲ ਭੇਜ ਸਕਦੇ ਹੋ ।
We Tejas Dhami and Sehaj Dhami are two high school students. While our regular visits to Gurdwara (with our grandmother) we came in contact with lots of punjabi senior citizens, who struggle every day because of language problems and are entirely dependent on others. We decided to make a website to help them understand information and policies available for them on the web. This is an entirely volunteer website which is made to help them become self-dependent and to give something back to our seniors in need. Your inputs, any suitable additions and suggestions are always welcome. Please feel free to click on the link below to send us an email if you feel to add any useful information to this website.
bottom of page